ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਪਰਬਤਸਰ ਸਬ-ਡਿਵੀਜ਼ਨ ਦੇ ਨਡਵਾ ਪਿੰਡ ਵਿਚ ਅੱਜ ਉਸ ਸਮੇਂ ਮਾਤਮ ਛਾ ਗਿਆ ਜਦੋਂ ਇੱਥੇ 2 ਸਾਲਾ ਤਨਿਸ਼ਕ (Tanishq) ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਪਿੰਡ ਵਿੱਚ ਹਰ ਕੋਈ ਤਨਿਸ਼ਕ ਦੇ ਠੀਕ ਹੋਣ ਦੀ ਉਡੀਕ ਕਰ ਰਿਹਾ ਸੀ।
.
2-year-old Tanishk lost the battle of life, An injection of 16 crores was required.
.
.
.
#rajasthannews #childdeath #tanishq